<a href="https://wishavwarta.in/wp-content/uploads/2019/08/vadi-khabar-big-news.jpg"><img class="alignnone size-medium wp-image-47555" src="https://wishavwarta.in/wp-content/uploads/2019/08/vadi-khabar-big-news-300x238.jpg" alt="" width="300" height="238" /></a> <em><strong>ਚੰਡੀਗੜ੍ਹ 22 ਅਗਸਤ ( ਵਿਸ਼ਵ ਵਾਰਤਾ )-ਪੰਜਾਬ ਦੇ ਕਈ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ 6 ਅਗਸਤ ਤੋਂ ਕੀਤੀ ਪੈਨ ਡਾਊਨ ਹੜਤਾਲ਼ ਅੱਜ ਖਤਮ ਕਰ ਦਿੱਤੀ ਗਈ ਹੈ । ਸਾਰੇ ਕਰਮਚਾਰੀ ਸੋਮਵਾਰ ਤੋਂ ਆਪਣੇ ਦਫ਼ਤਰਾਂ ਵਿੱਚ ਹਾਜ਼ਰ ਹੋਣਗੇ ।</strong></em>