ਚੰਡੀਗੜ, 5 ਦਸੰਬਰ (ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਅੱਜ ਜਲੰਧਰ ਨਗਰ ਨਿਗਮ ਚੋਣ ਦੀ ਦੂਜੀ ਸੂਚੀ ਜਾਰੀ ਕਰਦੇ ਹੋਏ ਹੇਠ ਲਿਖੇ ਨੂੰ ਉਮੀਦਵਾਰ ਐਲਾਨਿਆ ਹੈ।
ਵਾਰਡ ਨੰਬਰ 52 ਤੋਂ ਹਿਮਾਂਸ਼ੂ ਸ਼ਰਮਾ
ਵਾਰਡ ਨੰਬਰ 53 ਤੋਂ ਰੀਤੂ ਭੰਡਾਰੀ
ਵਾਰਡ ਨੰਬਰ 54 ਤੋਂ ਮੁਕੇਸ਼ ਪੂਰੀ
ਵਾਰਡ ਨੰਬਰ 58 ਤੋਂ ਅਸ਼ਵਨੀ ਕੁਮਾਰ ਗੋਲਡੀ
ਵਾਰਡ ਨੰਬਰ 60 ਤੋਂ ਕ੍ਰਿਸ਼ਣ ਕੋਛੜ ਮਿੰਟਾ
ਵਾਰਡ ਨੰਬਰ 64 ਤੋਂ ਕੰਵਲਜੀਤ ਸਿੰਘ
ਵਾਰਡ ਨੰਬਰ 69 ਤੋਂ ਰੁਪਾਲੀ ਭਗਤ
ਵਾਰਡ ਨੰਬਰ 71 ਤੋਂ ਸੀਮਾ ਰਾਣੀ ਮੱਗੋ
ਗੋਲਡੀ ਜਾਂਦਾ ਹੈ ਤਾਂ ਉਸਦੀ ਵੱਡੀ ਰਾਜਨੀਤਿਕ ਗਲਤੀ ਹੋਵੇਗੀ, ਪਹਿਲਾਂ ਵੀ ਕਈ ਕਾਂਗਰਸ ਨੂੰ ਛੱਡ ਕੇ ਚਲੇ ਗਏ: ਖਹਿਰਾ
ਗੋਲਡੀ ਜਾਂਦਾ ਹੈ ਤਾਂ ਉਸਦੀ ਵੱਡੀ ਰਾਜਨੀਤਿਕ ਗਲਤੀ ਹੋਵੇਗੀ, ਪਹਿਲਾਂ ਵੀ ਕਈ ਕਾਂਗਰਸ ਨੂੰ ਛੱਡ ਕੇ ਚਲੇ ਗਏ: ਖਹਿਰਾ ਸੰਗਰੂਰ,...