<a href="https://wishavwarta.in/wp-content/uploads/2020/06/Screenshot_20200403-204246-1.jpg"><img class="alignnone size-medium wp-image-80576" src="https://wishavwarta.in/wp-content/uploads/2020/06/Screenshot_20200403-204246-1-300x300.jpg" alt="Meeting" width="300" height="300" /></a> ਚੰਦੀਗढ, 17 ਅਗਸਤ (ਵਿਸ਼ਵ ਵਾਰਤਾ): ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਕੈਂਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ। ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਈ ਅਹਿਮ ਫੈਸਲੇ ਵੀ ਲੈਣਗੇ ।