ਜਲੰਧਰ, 2 ਦਸੰਬਰ : ਜਲੰਧਰ ਨਗਰ ਨਿਗਮ ਚੋਣਾਂ ਲਈ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਹੋ ਗਿਆ ਹੈ| ਜਲੰਧਰ ਵਿਚ ਨਗਰ ਨਿਗਮ ਦੀਆਂ ਕੁੱਲ 80 ਸੀਟਾਂ ਹਨ|
ਇਨ੍ਹਾਂ ਚੋਣਾਂ ਲਈ 51 ਸੀਟਾਂ ਉਤੇ ਭਾਜਪਾ ਆਪਣੇ ਚੋਣ ਨਿਸ਼ਾਨ ਉਤੇ ਲੜੇਗੀ, ਜਦੋਂ ਕਿ 29 ਸੀਟਾਂ ਉਤੇ ਅਕਾਲੀ ਦਲ ਆਪਣੇ ਨਿਸ਼ਾਨ ਉਤੇ ਚੋਣ ਲੜੇਗਾ|
ਕੋਵਿਸ਼ੀਲਡ ਟੀਕਾ ਲਗਾਇਆ ਹੋਇਆ, ਚਿੰਤਾ ਕਰਨ ਦੀ ਕੋਈ ਲੋੜ ਨਹੀਂ, 17 ਕੇਂਦਰਾਂ ਵਿੱਚ ਤਿੰਨ ਮਨੁੱਖੀ ਟ੍ਰਾਇਲ ਕੀਤੇ ਹੋਏ ਹਨ
ਚੰਡੀਗੜ੍ਹ: ਟੀਕਾਕਰਨ ਦੇ 21 ਤੋਂ 30 ਦਿਨਾਂ ਦੇ ਅੰਦਰ ਕੋਵਿਸ਼ੀਲਡ ਵੈਕਸੀਨ ਦੇ ਮਾੜੇ ਪ੍ਰਭਾਵ ਦਿਖਾਈ ਦੇ ਸਕਦੇ ਹਨ। ਇਸ ਤੋਂ...