
ਨਵੀਂ ਦਿੱਲੀ, 2 ਦਸੰਬਰ : ਵਿਰਾਟ ਕੋਹਲੀ ਨੇ ਅੱਜ ਸ੍ਰੀਲੰਕਾ ਖਿਲਾਫ ਤੀਸਰੇ ਟੈਸਟ ਮੈਚ ਵਿਚ ਸ਼ਾਨਦਾਰ ਸੈਂਕੜਾ ਜੜਿਆ| ਵਿਰਾਟ ਕੋਹਲੀ ਦਾ ਇਹ 20ਵਾਂ ਟੈਸਟ ਸੈਂਕੜਾ ਹੈ| ਇਸ ਸੈਂਕੜੇ ਨਾਲ ਵਿਰਾਟ ਦੇ ਇੰਟਰਨੈਸ਼ਨਲ ਕ੍ਰਿਕਟ ਵਿਚ ਕੁੱਲ 52 ਸੈਂਕੜੇ ਹੋ ਗਏ ਹਨ|
ਇਹ ਵੀ ਦੱਸਣਯੋਗ ਹੈ ਕਿ ਮੌਜੂਦਾ ਟੈਸਟ ਲੜੀ ਵਿਚ ਵਿਰਾਟ ਨੇ ਲਗਾਤਾਰ ਤਿੰਨ ਸੈਂਕੜੇ ਜੜੇ ਹਨ| ਵਿਰਾਟ ਨੇ 90 ਦੀ ਸਟਰਾਈਕ ਰੇਟ ਨਾਲ ਖੇਡਦਿਆਂ ਆਪਣਾ ਸੈਂਕੜਾ ਪੂਰਾ ਕੀਤਾ| ਇਸ ਤੋਂ ਇਲਾਵਾ ਵਿਰਾਟ ਦੇ ਟੈਸਟ ਮੈਚਾਂ ਵਿਚ 5000 ਦੌੜਾਂ ਵੀ ਪੂਰੀਆਂ ਹੋ ਗਈਆਂ ਹਨ|
Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ ‘ਚ ਜਿੱਤਿਆ ਕਾਂਸੀ ਦਾ ਤਗਮਾ
Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ 'ਚ ਜਿੱਤਿਆ ਕਾਂਸੀ ਦਾ ਤਗਮਾ ਚੰਡੀਗੜ੍ਹ, 23 ਸਤੰਬਰ (ਵਿਸ਼ਵ ਵਾਰਤਾ): ਭਾਰਤ ਦੀ...






















