<a href="https://wishavwarta.in/wp-content/uploads/2018/05/news-flash-485x327.jpg"><img class="alignnone size-medium wp-image-23731" src="https://wishavwarta.in/wp-content/uploads/2018/05/news-flash-485x327-300x202.jpg" alt="" width="300" height="202" /></a> ਜੈਤੋ,10 ਅਗਸਤ (ਰਘੂਨੰਦਨ ਪਰਾਸ਼ਰ / ਵਿਸ਼ਵ ਵਾਰਤਾ ) ਕੇਂਦਰ ਸਰਕਾਰ ਨੇ ਕਪੜਾ ਮੰਤਰਾਲਾ ਦੇ ਕਪਾਹ ਐਡਵਾਇਜਰੀ ਬੋਰਡ (ਸੀ.ਏ.ਬੀ.) ਨੂੰ ਭੰਗ ਕਰ ਦਿੱਤਾ ਹੈ। ਇਹ ਜਾਣਕਾਰੀ ਕਪਾਹ ਮੰਤਰਾਲਾ ਦੇ ਸੰਯੁਕਤ ਸਕੱਤਰ ਸੰਜੇ ਸ਼ਰਨ ਨੇ ਇਕ ਹੁਕਮ ਜਾਰੀ ਕਰਦਿਆਂ ਦਿੱਤੀ।