ਲੁਧਿਆਣਾ 9 ਅਗਸਤ ( ਵਿਸ਼ਵ ਵਾਰਤਾ )-ਲੁਧਿਆਣਾ ਦੇ ਅਪੋਲੋ ਹਸਪਤਾਲ ਦੇ ਸਟਾਫ ਨੇ ਕੀਤੀ ਹੜਤਾਲ ।ਲੁਧਿਆਣਾ ਦੇ ਵੱਡੇ ਕੋਵਿਡ ਸੈਂਟਰਾਂ ਵਿੱਚੋਂ ਇੱਕ ਹੈ ਅਪੋਲੋ ਹਸਪਤਾਲ ਹੈ। ਹਸਪਤਾਲ਼ ਵਿਚ ਵੱਡੀ ਗਿਣਤੀ ਚ ਭਰਤੀ ਹਨ ਕਰੋਨਾ ਦੇ ਮਰੀਜ਼ ।ਜਿਸ ਕਾਰਨ ਅਪਲੋ ਹਸਪਤਾਲ ਦਾ ਸਟਾਫ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਕੰਮ ਕਰ ਰਿਹਾ ਹੈ । ਹਸਪਤਾਲ਼ ਦੇ ਪ੍ਰਬੰਧਕਾਂ ਤੋਂ ਨਾਰਾਜ਼ ਸਟਾਫ ਨੇ ਤਾਂ ਕੀਤੀ ਹੜਤਾਲ। ਸਟਾਫ਼ ਨੂੰ ਕੰਮ ਦੇ ਬਦਲੇ ਤਨਖਾਹ ਘੱਟ ਮਿਲਣ ਕਾਰਨ ਇਹ ਨੇ ਹੜਤਾਲ਼ ਕੀਤੀ ਹੈ । ਫ਼ਿਲਹਾਲ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਇਹ ਹੜਤਾਲ ਕੱਦ ਤੱਕ ਜਾਰੀ ਰਹੇਗੀ ।
ਆਪਣੇ ਜਿਗਰ ਨੂੰ ਸਿਹਤਮੰਦ ਰੱਖਣਾ ਕਿਉਂ ਜ਼ਰੂਰੀ ਹੈ
ਆਪਣੇ ਜਿਗਰ ਨੂੰ ਸਿਹਤਮੰਦ ਰੱਖਣਾ ਕਿਉਂ ਜ਼ਰੂਰੀ ਹੈ ਨਵੀਂ ਦਿੱਲੀ, 19 ਅਪ੍ਰੈਲ (IANS,ਵਿਸ਼ਵ ਵਾਰਤਾ) ਵਿਸ਼ਵ ਜਿਗਰ ਦਿਵਸ ਤੋਂ ਪਹਿਲਾਂ ਵੀਰਵਾਰ...