
ਬ੍ਰਿਸਬੇਨ, 23 ਨਵੰਬਰ – ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਐਸ਼ੇਜ਼ ਲੜੀ ਦੀ ਅੱਜ ਤੋਂ ਸ਼ੁਰੂਆਤ ਹੋ ਗਈ| ਪਹਿਲੇ ਦਿਨ ਇੰਗਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਤੇ 196 ਦੌੜਾਂ ਬਣਾਈਆਂ|
ਇੰਗਲੈਂਡ ਵੱਲੋਂ ਕਪਤਾਨ ਕੁੱਕ ਨੇ 2, ਮਾਰਕ ਸਟੋਨਮੈਨ ਨੇ 53, ਜੇਮਸ ਵਿਨਸ ਨੇ 83, ਜੋਏ ਰੂਟ ਨੇ 15 ਦੌੜਾਂ ਬਣਾਈਆਂ| ਖੇਡ ਖਤਮ ਹੋਣ ਤੱਕ ਡੇਵਿਡ ਮਲਾਨ 28 ਅਤੇ ਮੋਇਨ ਅਲੀ 13 ਦੌੜਾਂ ਬਣਾ ਕੇ ਖੇਡ ਰਹੇ ਸਨ|
ਆਸਟ੍ਰੇਲੀਆ ਵੱਲੋਂ ਪਟ ਕਮਿੰਸ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ, ਜਦੋਂ ਕਿ ਸਟਾਰਕ ਨੇ 1 ਖਿਡਾਰੀ ਨੂੰ ਆਊਟ ਕੀਤਾ|
IPL 2026 RR vs GT : ਰਾਜਸਥਾਨ ਰਾਇਲਜ਼ ਨੇ ਜਿੱਤਿਆ Toss, ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼ੀ?
IPL 2026 RR vs GT : ਰਾਜਸਥਾਨ ਰਾਇਲਜ਼ ਨੇ ਜਿੱਤਿਆ Toss, ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼ੀ? - ਦੋਵਾਂ ਟੀਮਾਂ ਦੀ...






















