ਪੀ.ਵੀ ਸਿੰਧੂ ਪਹੁੰਚੀ ਹਾਂਗਕਾਂਗ ਓਪਨ ਦੇ ਕੁਆਟਰ ਫਾਈਨਲ ‘ਚ

169
Advertisement


ਨਵੀਂ ਦਿੱਲੀ, 23 ਨਵੰਬਰ – ਭਾਰਤ ਦੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਹਾਂਗਕਾਂਗ ਓਪਨ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ| ਸਿੰਧੂ ਨੇ ਅੱਜ ਜਾਪਾਨ ਦੀ ਅਯਾ ਓਹੋਰੀ ਨੂੰ 21-14, 21-17 ਨਾਲ ਮਾਤ ਦਿੱਤੀ|