https://youtu.be/rTrSxcP039Y
ਚੰਡੀਗੜ੍ਹ, 6 ਜੁਲਾਈ: (ਵਿਸ਼ਵ ਵਾਰਤਾ): ਸਾਵਨ ਦੇ ਪਹਿਲੇ ਸੋਮਵਾਰ ਨੂੰ ਭੋਲੇ ਸ਼ੰਕਰ ਦਾ ਸੱਪ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਪਹੁੰਚਿਆ। ਜਿਸ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਸਾਵਧਾਨੀ ਨਾਲ ਫੜ ਲਿਆ ਅਤੇ ਜੰਗਲ ਵਿੱਚ ਛੱਡ ਗਏ। ਸੱਪ ਨੂੰ ਵੇਖਦਿਆਂ ਸਟਾਫ ਮੈਂਬਰ ਕਹਿ ਰਿਹਾ ਸੀ ਕਿ ਭੋਲੇ ਸ਼ੰਕਰ ਮੁੱਖ ਮੰਤਰੀ ਨੂੰ ਆਸ਼ੀਰਵਾਦ ਦੇਣ ਆਏ ਹਨ। ਸਾਵਣ ਦੇ ਪਹਿਲੇ ਦਿਨ ਜਦੋਂ ਸੱਪ ਨੂੰ ਵੇਖਿਆ ਜਾਂਦਾ ਹੈ ਤਾਂ ਇਹ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ.