https://youtu.be/Y5-lapYbtdA ਚੰਡੀਗੜ੍ਹ 4 ਜੁਲਾਈ ( ਵਿਸ਼ਵ ਵਾਰਤਾ)-ਕੈਪਟਨ ਅਮਰਿੰਦਰ ਸਿੰਘ ਅੱਜ 9 ਵੀ ਵਾਰ ਆਸਕ ਕੈਪਟਨ ਜਰੀਏ ਹੋਣਗੇ ਲੋਕਾਂ ਦੀ ਰੂਬਰੂ । ਮੁੱਖ ਮੰਤਰੀ ਅੱਜ ਸ਼ਾਮੀ 7 ਵਜੇ ਫੇਸਬੁੱਕ ਪੇਜ ਤੇ ਲਾਈਵ ਹੋਕੇ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਦੇਣਗੇ ਜਵਾਬ ।