ਫਿਨਲੈਂਡ ਦੀ ਨਵੀਂ ਸਰਕਾਰ ਚ ਸਿੱਖਿਆ ਮੰਤਰੀ ਲੀ ਐਂਡਰਸਨ (32), ਵਿੱਤ ਮੰਤਰੀ ਕਾਰਤੀ ਕੁਲਮਨੀ (32), ਪ੍ਰਧਾਨ ਮੰਤਰੀ ਸਨਾ ਮਾਰੀਨ (34), ਵਿਦੇਸ਼ ਮੰਤਰੀ ਅਫਰੀਸ ਮਾਰੀਆ ੳਹੀਸਲੋ (34) ਇਕ ਉਮਰ ਦੀਆਂ ਕੁੜੀਆਂ ਦੇਸ਼ ਚਲਾ ਰਹੀਆਂ ਹਨ । <img class="alignnone wp-image-82161" src="https://wishavwarta.in/wp-content/uploads/2020/06/ba7c103f-1285-4898-8b23-ad592e04ca8f-1-300x294.jpg" alt="" width="692" height="678" />