ਲੰਡਨ, 20 ਨਵੰਬਰ – ਪ੍ਰਸਿੱਧ ਵਪਾਰੀ ਵਿਜੇ ਮਾਲਿਆ ਨੇ ਕਿਹਾ ਹੈ ਕਿ ਉਸ ਦੀ ਜਾਨ ਨੂੰ ਭਾਰਤ ਵਿਚ ਖਤਰਾ ਹੈ| ਅੱਜ ਲੰਡਨ ਵਿਚ ਅਦਾਲਤ ਵਿਚ ਇਕ ਪੇਸ਼ੀ ਦੌਰਾਨ ਮਾਲਿਆ ਦੇ ਵਕੀਲ ਨੇ ਕਿਹਾ ਕਿ ਵਿਜੇ ਮਾਲਿਆ ਦੀ ਜਾਨ ਨੂੰ ਭਾਰਤ ਵਿਚ ਖਤਰਾ ਹੈ| ਜਦੋਂ ਕਿ ਇਸਤਗਾਸਾ ਪੱਖ ਭਾਰਤ ਸਰਕਾਰ ਵੱਲੋਂ ਮਾਲਿਆ ਦੀ ਸੁਰੱਖਿਆ ਦੀ ਤਿਆਰੀ ਦੀ ਰੂਪਰੇਖਾ ਪੇਸ਼ ਕਰਨ ਦੀਆਂ ਤਿਆਰੀਆਂ ਵਿਚ ਲੱਗਿਆ ਹੋਇਆ ਹੈ|
ਪਾਕਿਸਤਾਨ : ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਵਰਦੀ ਵਿੱਚ ਪੁਲਿਸ ਪਾਸਿੰਗ ਆਊਟ ਪਰੇਡ ਦਾ ਲਿਆ ਜਾਇਜ਼ਾ
ਪਾਕਿਸਤਾਨ : ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਵਰਦੀ ਵਿੱਚ ਪੁਲਿਸ ਪਾਸਿੰਗ ਆਊਟ ਪਰੇਡ ਦਾ ਲਿਆ ਜਾਇਜ਼ਾ ਲਾਹੌਰ,...