♦️ਲੰਦਨ ਦੀ ਅਧਿਆਪਕਾ ਤੇ ਸ਼ੂਗਰ ਤੇ ਲੀਵਰ ਦੀ ਬੀਮਾਰੀ ਤੋਂ ਪੀੜਤ 26 ਸਾਲਾਂ ਸਾਰਾ ਹਾਲ ਨੇ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਮਾਤ ਦਿੱਤੀ ਹੈ।ਉਹ ਦੁਨੀਆ ਦੀ ਇਸ ਬੀਮਾਰੀ ਨੂੰ ਮਾਤ ਦੇਣ ਵਾਲੀ ਪਹਿਲੀ ਔਰਤ ਬਣੀ ਹੈ।ਉਸਨੇ ਦੱਸਿਆ ਕਿ ਕੋਰੋਨਾ ਤੌ ਪੀੜਤ ਹੋਣ ਤੋਂ ਬਾਅਦ ਉਸਨੇ ਵੱਡੀ ਮਾਤਰਾ ਚ ਤਰਲ ਪਦਾਰਥ ਲਏ।ਉਸ ਮੁਤਾਬਕ ਨੌਜਵਾਨ ਇਸ ਭੁਲੇਖੇ ਚ ਨਾ ਰਹਿਣ ਕਿ ਉਨਾਂ ਨੂੰ ਕੋਰੋਨਾ ਨਹੀਂ ਹੁੰਦਾ ।ਉਹ ਉਡੀਕ ਕਰਦਾ ਹੈ ਕਿ ਤੁਸੀਂ ਲਾਪਰਵਾਹੀ ਵਰਤੋਂ ਤੇ ਇਹ ਤੁਹਾਨੂੰ ਆਪਣੀ ਪਕੜ ਚ ਲਵੇ।ਇਸ ਲਈ ਇਸ ਪ੍ਰਤੀ ਸਾਵਧਾਨੀ ਵਰਤੋਂ ਤੇ ਘਰ ਚ ਹੀ ਰਹੋ।ਇਹੀ ਇਸਦਾ ਬਚਾਅ ਹੈ ।♦️♦️