[video width="848" height="480" mp4="https://wishavwarta.in/wp-content/uploads/2020/06/VID-20200620-WA0017.mp4"][/video] ਚੰਡੀਗੜ੍ਹ 20 ਜੂਨ ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬੀਆਂ ਦੇ ਰੂ-ਬ-ਰੂ ਹੋਣਗੇ । ਫੇਸਬੁੱਕ ਰਾਹੀਂ ਉਹ ਲੋਕਾਂ ਵੱਲੋਂ ਆਏ ਸਵਾਲਾਂ ਦੇ ਜਵਾਬ ਦੇਣਗੇ। ਕੈਪਟਨ ਅਮਰਿੰਦਰ ਸਿੰਘ ਸ਼ਾਮ ਨੂੰ 7 ਵਜੇ ਪੰਜਾਬੀਆਂ ਦੇ ਰੂ-ਬ-ਰੂ ਹੋਣਗੇ ।