<img class="alignnone size-full wp-image-80576" src="https://wishavwarta.in/wp-content/uploads/2020/06/Screenshot_20200403-204246-1.jpg" alt="" width="977" height="976" />ਚੰਡੀਗੜ੍ਹ 19 ਜੂਨ (ਵਿਸ਼ਵ ਵਾਰਤਾ )-ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਫਿਰ ਮੁਲਤਵੀ ਹੋਈ ।ਹੁਣ ਮੰਤਰੀ ਮੰਡਲ ਦੀ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਵੀਡੀਓ ਕਨਫਰੰਸਿੰਗ ਦੁਆਰਾ 22 ਜੂਨ ਨੂੰ ਹੋਵੇਗੀ।