18 ਜੂਨ ( ਵਿਸ਼ਵ ਵਾਰਤਾ )-:
ਚੰਦ ਵਲੋ ਕ੍ਰਿਕਟ ਅਕੈਡਮੀ ਦੀ ਸੁਰੂਆਤਹੁਸ਼ਿਆਰਪੁਰ 18 ਜੂਨ (ਤਰਸੇਮ ਦੀਵਾਨਾ ) ਕ੍ਰਿਕਟ ਕੋਚ ਤਾਰਾ ਚੰਦ ਨੇ ਪਿੰਡ ਨਾਰੂ ਨੰਗਲ ਹੁਸ਼ਿਆਰਪੁਰ ਵਿਖੇ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਕੀਤੀ ਕੋਚ ਤਾਰਾ ਚੰਦ ਨੇ ਕਿਹਾ ਇਸ ਅਕੈਡਮੀ ਵਿੱਚ ਹਰ ਵਰਗ ਦੇ ਬੱਚੇ ਨੂੰ ਮਾਣ ਸਨਮਾਨ ਮਿਲੇਗਾ ਅਤੇ ਵਧੀਆ ਕ੍ਰਿਕਟ ਖੇਡਣ ਨੂੰ ਤੇ ਦੇਖਣ ਨੂੰ ਮਿਲੇਗੀ ਕੋਚ ਤਾਰਾ ਚੰਦ ਨੇ ਕਿਹਾ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਪਿੰਡ ਦੇ ਮੋਹਤਵਾਰਾਂ ਦੇ ਸਹਿਯੋਗ ਨਾਲ ਇਸ ਗਰਾਊਂਡ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ ਤਾਂ ਜੋ ਪਿੰਡ ਹੀ ਨਹੀਂ ਸਗੋਂ ਆਲੇ ਦਆਲੇ ਦੇ ਪਿੰਡਾਂ ਅਤੇ ਹੁਸ਼ਿਆਰਪੁਰ ਵਾਸੀ ਦੀ ਆ ਕੇ ਇੱਥੇ ਖੇਡ ਸਕਣ ਕੋਚ ਤਾਰਾ ਚੰਦ ਨੇ ਛਿੱਬਾ ਨਾਰੂ ਨੰਗਲ ਦਾ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਗਰਾਉਂਡ ਦਿਵਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ
ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ
ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਨੂੰ ਲੈ...





















