ਮਾਨਸਾ 17 ਜੂਨ ( ਵਿਸ਼ਵ ਵਾਰਤਾ )-ਪਿੰਰਸੀਪਲ ਬੁੱਧ ਰਾਮ ਐਮ ਐਲ ਏ ਬੁਢਲਾਡਾ, ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਬੀਰੇ ਵਾਲਾ ਡੋਗਰਾ ਵਿਖੇ । ਸ਼ਹੀਦ ਦੇ ਪਿਤਾ ਵਿਰਸਾ ਸਿੰਘ ਅਤੇ ਸਕੇ ਸਬੰਧੀਆਂ ਨਾਲ ਜਸਪਾਲ ਸਿੰਘ ਦਾਤੇਵਾਸ ਜਿਲਾ ਪਰਧਾਨ ਬਬਲੀ ਰਿਉਂਦ ਕਲਾਂ ਅਤੇ ਡਾ: ਹਰਕੇਸ਼ ਸਿੰਘ ਵੀ ਅਫਸੋਸ ਪ੍ਰਗਟ ਕੀਤਾ ।
M.S ਧੋਨੀ ਨੇ IPL ਤੋਂ ਲਿਆ ਸੰਨਿਆਸ
M.S ਧੋਨੀ ਨੇ IPL ਤੋਂ ਲਿਆ ਸੰਨਿਆਸ ਹੁਣ ਸੀ.ਐਸ.ਕੇ. 'ਚ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ):...





















