ਚੰਡੀਗੜ੍ਹ 16 ਜੂਨ( ਵਿਸ਼ਵ ਵਾਰਤਾ )-
💥ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਅੱਜ ਹੋਈ ਦੂਜੀ ਗਿਰਫਤਾਰੀ,
💥ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਕੀਤਾ ਕਾਬੂ
💥ਐਸ ਆਈ ਟੀ ਨੇ ਸੋਹਲ ਬਰਾੜ ਨੂੰ ਕੀਤਾ ਗ੍ਰਿਫਤਾਰ
💥 ਸੋਹਲ ਬਰਾੜ ਦੀ ਰਾਈਫਲ ਨਾਲ ਜਿਪਸੀ ਤੇ ਫਾਇਰ ਕੀਤੇ ਜਾਣ ਦਾ ਇਲਜ਼ਾਮ
💥ਮਾਮਲੇ ਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੋਂ ਬਾਅਦ ਦੂਜੀ ਗ੍ਰਿਫ਼ਤਾਰੀ