ਚੰਡੀਗੜ੍ਹ13 ਜੂਨ ( ਵਿਸ਼ਵ ਵਾਰਤਾ )- ਸਾਡੇ ਸਾਰੇ ਕਿਸਾਨ ਭਰਾ ਕੋਰੋਨਾ ਕਾਰਨ ਪੈਦਾ ਹੋਈਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ ਵੀ ਬੰਪਰ ਕਣਕ ਦੀ ਫ਼ਸਲ ਦੇਸ਼ ਨੂੰ ਦੇਣ ਲਈ ਢੇਰ ਸਾਰੀ ਪ੍ਰਸ਼ੰਸਾ ਦੇ ਪਾਤਰ – ਪਰਨੀਤ ਕੌਰ
ਪਰਨੀਤ ਕੌਰ
ਸਾਡੇ ਸਾਰੇ ਕਿਸਾਨ ਭਰਾ ਕੋਰੋਨਾ ਕਾਰਨ ਪੈਦਾ ਹੋਈਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ ਵੀ ਬੰਪਰ ਕਣਕ ਦੀ ਫ਼ਸਲ ਦੇਸ਼ ਨੂੰ ਦੇਣ ਲਈ ਢੇਰ ਸਾਰੀ ਪ੍ਰਸ਼ੰਸਾ ਦੇ ਪਾਤਰ ਹਨ। ਜਦ ਅਸੀਂ ਝੋਨੇ ਦੀ ਬਿਜਾਈ ਕਰਨ ਜਾ ਰਹੇ ਹਾਂ, ਉਦੋਂ ਸਾਨੂੰ ਸਿਹਤ ਦੀਆਂ ਸਾਰੀਆਂ ਸਾਵਧਾਨੀਆਂ ਵਰਤਣ ਵਿੱਚ ਆਪਣੀ ਚੌਕਸੀ ਰੱਖਣੀ ਚਾਹੀਦੀ ਹੈ, ਸਿਰਫ਼ ਇਸੀ ਤਰ੍ਹਾਂ ਹੀ ਅਸੀਂ ਮਿਸ਼ਨ ਫ਼ਤਿਹ ਨੂੰ ਸਫਲ ਬਣਾ ਸਕਾਂਗੇ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਖੇਤਾਂ ਵਿਚ ਜਾਣ ਸਮੇਂ ਮਾਸਕ ਜ਼ਰੂਰ ਪਾਕੇ ਜਾਓ।
.
Our farmers deserve all praise for producing a bumper wheat crop despite grave Covid challenge. As we get set to sow paddy, we have to keep our vigil in taking all health precautions and make #MissionFateh a success. Urge you to wear your mask while you go out in fields.






















