ਚੰਡੀਗੜ੍ਹ :- ਲੋਕ ਸੰਪਰਕ ਵਿਭਾਗ ਦੇ 16 ਸਹਾਇਕ ਲੋਕ ਸੰਪਰਕ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਲੋਕ ਸੰਪਰਕ ਅਧਿਕਾਰੀ ਬਣਾ ਦਿੱਤਾ ਗਿਆ ਹੈ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਭਾਗੀ ਤਰੱਕੀ ਕਮੇਟੀ ਦੀ ਹੋਈ ਅੱਜ ਮੀਟਿੰਗ ਚ ਰਵੀ ਇੰਦਰ ਸਿੰਘ ਮੱਕੜ ਨਵਾਂਸ਼ਹਿਰ ,ਇਕਬਾਲ ਸਿੰਘ ਬਰਾੜ, ਪੁਨੀਤਪਾਲ ਸਿੰਘ ਗਿੱਲ ,ਕਰਨ ਮਹਿਤਾ ,ਹਰਮੀਤ ਸਿੰਘ ਢਿੱਲੋਂ, ਗਗਨੀਤ ਸਿੰਘ ਔਜਲਾ , ਮੇਘਾ ਮਾਨ ਮੋਗਾ , ਅਵਤਾਰ ਸਿੰਘ ਧਾਲੀਵਾਲ ਤਰਨ ਤਾਰਨ ,ਇੰਦਰਜੀਤ ਸਿੰਘ ਬਟਾਲਾ, ਹਰਜਿੰਦਰ ਸਿੰਘ ਕਲਸੀ ਗੁਰਦਾਸਪੁਰ , ਜਗਦੀਪ ਸਿੰਘ ਗਿੱਲ ,ਗੁਰਦਾਸ ਸਿੰਘ ਬਠਿੰਡਾ ,ਸੁਬੇਗ ਸਿੰਘ ਜਲੰਧਰ ,ਭੁਪੇਸ਼ ਚੱਠਾ ਪਟਿਆਲਾ ,ਹਰਦੇਵ ਸਿੰਘ ਆਸੀ ਕਪੂਰਥਲਾ,ਰਾਜ ਕੁਮਾਰ ਫ਼ਾਜ਼ਿਲਕਾ ਨੂੰ ਏ ਪੀ ਆਰ ਓਜ਼ ਤੋਂ ਤਰੱਕੀ ਦੇ ਕੇ ਪੀ ਆਰ ਓਜ ਬਣਾ ਦਿੱਤਾ ਗਿਆ ਹੈ । ਫਿਲਹਾਲ ਵਿਭਾਗ ਵੱਲੋਂ ਅਜੇ ਕੋਈ ਵੀ ਲਿਖਤੀ ਤੌਰ ਤੇ ਹੁਕਮ ਨਹੀਂ ਜਾਰੀ ਕੀਤੇ ਗਏ ।
Punjab: ਚੰਡੀਗੜ੍ਹ ਪਹੁੰਦਿਆਂ ਹੀ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Punjab: ਚੰਡੀਗੜ੍ਹ ਪਹੁੰਦਿਆਂ ਹੀ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਚੰਡੀਗੜ੍ਹ,...






















