<img class="alignnone size-full wp-image-281" src="https://wishavwarta.in/wp-content/uploads/2017/08/twdZNTw2.jpg" alt="" width="512" height="512" /> ਚੰਡੀਗੜ੍ਹ 11 ਜੂਨ ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 13 ਜੂਨ ਨੂੰ ਪੰਜਾਬੀਆਂ ਦੇ ਰੂ-ਬ-ਰੂ ਹੋਣਗੇ । ਫੇਸਬੁੱਕ ਰਾਹੀਂ ਉਹ ਲੋਕਾਂ ਵੱਲੋਂ ਆਏ ਸਵਾਲਾਂ ਦੇ ਜਵਾਬ ਦੇਣਗੇ। ਕੈਪਟਨ ਅਮਰਿੰਦਰ ਸਿੰਘ ਸ਼ਾਮ ਨੂੰ 7 ਵਜੇ ਪੰਜਾਬੀਆਂ ਦੇ ਰੂ-ਬ-ਰੂ ਹੋਣਗੇ ।