ਪਟਿਆਲਾ 6 ਜੂਨ( ਵਿਸ਼ਵ ਵਾਰਤਾ)-ਸਿਵਿਲ ਸਰਜਨ ਪਟਿਆਲਾ ਨੇ ਐੱਸ ਐੱਸ ਪੀ ਪਟਿਆਲਾ ਨੂੰ ਕਿਹਾ ਹੈ ਕਿ ਕਾਰ ਵਿੱਚ ਬੈਠ ਕੇ ਮਾਸਕ ਪਾਉਣਾ ਜਰੂਰੀ ਨਹੀਂ ਹੈ । ਇਸਦਾ ਚਲਾਨ ਕਰਨਾ ਠੀਕ ਨਹੀਂ । ਸਰਕਾਰੀ ਹੁਕਮਾਂ ਦੀ ਉਲੰਘਣਾ ਹੈ । ਏਥੇ ਇਹ ਗੱਲ ਵਰਨਣਯੋਗ ਹੈ ਕਿ ਅੱਜ ਨਾਭਾ ਵਿਖੇ ਇਕ ਲੇਡੀ ਡਾ ਦਾ ਚਲਾਨ ਕਰ ਦਿੱਤਾ ਗਿਆ ਕਿਉਂਕ ਬਿਨਾਂ ਮਾਸਕ ਤੋ ਕਾਰ ਵਿਚ ਬੈਠੇ ਸੀ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...