
ਸ੍ਰੀਨਗਰ, 17 ਨਵੰਬਰ – ਫੁੱਟਬਾਲਰ ਤੋਂ ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਨਾਲ ਜੁੜੇ ਮਾਜਿਦ ਖਾਨ ਨੇ ਆਪਣੀ ਮਾਂ ਦੀ ਅਪੀਲ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ| ਉਹ ਪਿਛਲੇ ਹਫਤੇ ਹੀ ਲਸ਼ਕਰ ਨਾਲ ਜੁੜਿਆ ਸੀ ਅਤੇ ਉਸ ਦੀ ਏ.ਕੇ 47 ਨਾਲ ਇਕ ਫੋਟੋ ਵਾਇਰਲ ਵੀ ਹੋਈ ਸੀ|
ਇਸ ਤੋਂ ਬਾਅਦ ਮਾਜਿਦ ਦੀ ਮਾਂ ਨੇ ਉਸ ਨੂੰ ਵਾਪਸ ਪਰਤਣ ਦੀ ਅਪੀਲ ਕੀਤੀ ਸੀ ਅਤੇ ਉਸ ਨੇ ਆਤਮ ਸਮਰਪਣ ਕਰ ਦਿੱਤਾ|
National: ਚੱਕਰਵਾਤੀ ਤੂਫਾਨ ਅਕਵਾਨ ਆਂਧਰਾ ਪ੍ਰਦੇਸ਼-ਓਡੀਸ਼ਾ ਤੱਟ ਨਾਲ ਟਕਰਾਇਆ
National: ਚੱਕਰਵਾਤੀ ਤੂਫਾਨ ਅਕਵਾਨ ਆਂਧਰਾ ਪ੍ਰਦੇਸ਼-ਓਡੀਸ਼ਾ ਤੱਟ ਨਾਲ ਟਕਰਾਇਆ ਚੰਡੀਗੜ੍ਹ, 20 ਨਵੰਬਰ 2026 (ਵਿਸ਼ਵ ਵਾਰਤਾ): ਚੱਕਰਵਾਤੀ ਤੂਫਾਨ ਅਕਵਾਨ ਸ਼ੁੱਕਰਵਾਰ ਸਵੇਰੇ...






















