ਕਾਬੁਲ, 16 ਨਵੰਬਰ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਅੱਜ ਹੋਏ ਇਕ ਧਮਾਕੇ ਵਿਚ 9 ਬਾਰਾਤੀਆਂ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਇਕ ਵਿਆਹ ਸਮਾਗਮ ਦੇ ਬਾਹਰ ਹੋਇਆ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਫੱਟੜ ਹੋ ਗਏ|
ਕੀਨੀਆ ‘ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ
ਕੀਨੀਆ 'ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ ਨੈਰੋਬੀ, 20 ਅਪ੍ਰੈਲ (ਆਈ.ਏ.ਐਨ.ਐਸ./ਵਿਸ਼ਵ ਵਾਰਤਾ) ਕੀਨੀਆ ਵਿਚ ਹਾਲ ਹੀ ਦੇ...