ਮੋਹਾਲੀ 23 ਮਈ -ਪਟਿਆਲਾ ਜ਼ਿਲ੍ਹੇ ਵਿੱਚ 3 ਹੋਰ ਨਵੇਂ ਕੋਵਿਡ ਕੇਸਾਂ ਦੀ ਹੋਈ ਪੁਸ਼ਟੀ।
🚩ਮੁੰਬਈ ਤੋਂ ਇੱਕਠੇ ਪਰਤੇ 4 ਵਿਅਕਤੀਆਂ ਵਿਚੋਂ ਰਾਜਪੁਰਾ ਨਾਲ ਸਬੰਧਤ ਤੀਜੇ ਵਿਅਕਤੀ ਦੀ ਵੀ ਰਿਪੋਰਟ ਆਈ ਪਾਜਿਟਿਵ.
🚩 ਉੱਤਰ ਪ੍ਰਦੇਸ਼ ਤੋਂ ਕੰਬਾਇਨ ਦੇ ਨਾਲ ਮੁੜਿਆ ਖੇਤੀ ਕਾਮਾ ਵੀ ਬਿਨਾਂ ਲੱਛਣ ਦੇ ਟੈਸਟ ਰਿਪੋਰਟ ਵਿਚ ਪਾਜਿਟਿਵ
🚩ਬਲਾਕ ਕੌਲੀ ਅਧੀਨ ਕੰਮ ਕਰਦੀ ਇੱਕ ਆਸ਼ਾ ਵਰਕਰ ਵੀ ਜਾਂਚ ਵਿੱਚ ਪਾਜਿਟਿਵ ਪਾਈ ਗਈ।