ਚੰਡੀਗੜ੍ਹ 21 ਮਈ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਨੂੰ ਦੂਜੀ ਵਾਰੀ ਲਾਈਵ ਹੋਣ ਜਾ ਰਹੇ ਹਨ । ਮੁੱਖ ਮੰਤਰੀ ਜਨਤਕ ਸਵਾਲਾਂ ਦੇ ਫੇਸਬੁੱਕ ‘ਤੇ ਲਾਈਵ ਹੋਕੇ ਦੇਣਗੇ ਜਵਾਬ । ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਲੋਕ ਸ਼ੁੱਕਰਵਾਰ ਤੱਕ ਆਪਣੇ ਪ੍ਰਸ਼ਨ ਆਨਲਾਈਨ ਸ਼ੇਅਰ ਕਰ ਸਕਦੇ ਹਨ।
Hukamnama Sri Darbar Sahib Today – 17 November 2026 | Ang 604 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 17-11-2026...























