ਮੋਹਾਲੀ 21 ਮਈ( ਵਿਸ਼ਵ ਵਾਰਤਾ)- ਮੋਹਾਲੀ ਅੱਜ ਕਰੋਨਾ ਮੁਕਤ ਹੋਗਿਆ ਹੈ। ਦੋ ਮਰੀਜ਼ਾਂ ਨੂੰ ਅੱਜ ਪੀਜੀਆਈ ਤੋਂ ਛੁੱਟੀ ਦਿੱਤੀ ਗਈ। ਕੁੱਲ ਸਕਾਰਾਤਮਕ ਮਾਮਲੇ- 105 ਆਏ ਸਨ ਜਿਨ੍ਹਾਂ ਚੋਂ 102 ਮਰੀਜ ਡਿਸਚਾਰਜ ਹੋਕੇ ਘਰ ਜਾ ਚੁੱਕੇ ਹਨ ਬਾਕੀ 3 ਮਰੀਜਾਂ ਦੀ ਮੌਤ ਹੋ ਚੁੱਕੀ ਹੈ।
Hukamnama Sri Darbar Sahib Today – 17 November 2026 | Ang 604 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 17-11-2026...





















