ਚੰਡੀਗੜ੍ਹ 18 ਮਈ ( ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਲਾਕਡਾਊਨ -4 ਦੀਆਂ ਗਾਈਡਲਾਈਨਜ਼ ਜਾਰੀ ਕਰਨ ਤੋਂ ਬਾਅਦ ਪੰਜਾਬ ਟਰਾਂਸਪੋਰਟ ਵਿਭਾਗ ਨੇ ਵੀ ਸੜਕਾਂ ਤੇ ਟੈਕਸੀਆਂ,ਆਟੋ ਰਿਕਸ਼ਾ ਤੇ ਦੋਪਹੀਆ ਵਾਹਨ ਚੱਲਣ ਲਈ ਗਾਈਡਲਾਈਨ ਜਾਰੀ ਕਰ ਦਿੱਤੀਆਂ । ਇਸ ਵਿੱਚ ਟੈਕਸੀ ਤੇ ਇਹ ਸ਼ਰਤ ਰੱਖੀ ਗਈ ਹੈ ਕਿ ਇਸ ਵਿੱਚ ਇੱਕ ਡਰਾਈਵਰ ਤੋਂ ਇਲਾਵਾ ਦੋ ਸਵਾਰੀਆਂ ਹੀ ਬੈਠਣਗੀਆਂ । ਰਿਕਸ਼ਾ ਤੇ ਆਟੋ ਰਿਕਸ਼ਾ ਲਈ ਇਹ ਸ਼ਰਤ ਹੈ ਕਿ ਉਸ ਦਾ ਵਾਹਨ ਰਜਿਸਟਰਡ ਹੋਵੇ 1 ਡਰਾਈਵਰ/ ਰਿਕਸ਼ਾ ਚਾਲਕ ਤੋਂ ਇਲਾਵਾ ਦੋ ਸਵਾਰੀਆਂ ਬਿਠਾ ਸਕਦਾ ਹੈ । ਸਕੂਟਰ/ ਮੋਟਰਸਾਈਕਲ ਤੇ ਸਾਈਕਲ ਤੇ ਸਿਰਫ਼ ਪਤਨੀ ਤੋਂ ਇਲਾਵਾ ਉਨ੍ਹਾਂ ਦਾ ਇੱਕ ਛੋਟਾ ਬੱਚਾ ਬੈਠ ਸਕਦਾ ਹੈ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...





















