◀️ਬੰਗਲੂਰ ਦੀ ਰਹਿਣ ਵਾਲੀ ਪਰਗਿਆ ਪਰਸੁਨ ਸਿੰਘ ਦਾ ਵਿਆਹ ਕਿਤੇ ਹੋਰ ਹੋ ਜਾਣ ਤੋਂ ਬਾਅਦ ਚਲਦੀ ਗੱਡੀ ਚ ਇਕ ਸਿਰਫਿਰੇ ਨੇ ਉਸਦੇ ਮੂੰਹ ਤੇ ਤੇਜਾਬ ਸੁੱਟ ਦਿੱਤਾ ਸੀ ।ਉਸਨੇ ਹਿੰਮਤ ਨਾਲ ਆਪਣਾ ਸੰਭਵ ਇਲਾਜ ਕਰਵਾਇਆ ਤੇ ਆਪਣਾ ਸਾਰਾ ਜੀਵਨ ਤੇਜਾਬ ਪੀੜਤ ਕੁੜੀਆਂ ਲਈ ਸਮਰਪਿਤ ਕਰ ਦਿੱਤਾ ।ਉਸਨੇ ਇਕ ਸੰਸਥਾ ਬਣਾ ਕੇ 200 ਤੋਂ ਵਧ ਤੇਜਾਬ ਪੀੜਤਾ ਦਾ ਇਲਾਜ ਕਰਵਾਇਆ ਤੇ ਉਨਾਂ ਲਈ ਸਰੀਰ ਅੰਗ ਦਾਨ ਦੀ ਤਰਜ ਤੇ ਚਮੜੀ ਦਾਨ ਦੀ ਮੁਹਿੰਮ ਚਲਾਈ ।ਇਹ ਸੰਸਥਾ ਅੱਜ 200 ਹਸਪਤਾਲ ਚਲਾ ਰਹੀ ਹੈ ਤੇ ਉਹ ਇਲਾਜ ਤੋਂ ਇਲਾਵਾ ਕਾਨੂੰਨੀ ਲੜਾਈ ਚ ਵੀ ਉਨਾਂ ਦਾ ਸਾਥ ਦਿੰਦੀ ਹੈ ।ਇਸ ਲਈ ਪਰਗਿਆ ਪਰਸੁਨ ਸਿੰਘ ਨੂੰ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ।◀️
ਲੋਕ ਸਭਾ ਚੋਣਾਂ 2024- ਮੁੱਖ ਮੰਤਰੀ ਭਗਵੰਤ ਮਾਨ ਦਾ ਜਲੰਧਰ ‘ਚ ਰੋਡ ਸ਼ੋਅ ਅੱਜ
ਲੋਕ ਸਭਾ ਚੋਣਾਂ 2024 - ਮੁੱਖ ਮੰਤਰੀ ਭਗਵੰਤ ਮਾਨ ਦਾ ਜਲੰਧਰ 'ਚ ਰੋਡ ਸ਼ੋਅ ਅੱਜ ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)- ਮੁੱਖ...