ਚੰਡੀਗੜ੍ਹ 15 ਮਈ ( ਵਿਸ਼ਵ ਵਾਰਤਾ)- ਬਾਜਾਖਾਨਾ ਦੇ ਕੁਆਰੰਟਾਈਨ ਸੈਂਟਰ ਵਿੱਚ ਦਾਖਲ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆ ਵਿੱਚੋਂ ਦੋ ਹੋਰ ਦੀ ਪੁਸ਼ਟੀ ਕਰੋਨਾ ਪੀੜਤਾਂ ਵੱਜੋ ਹੋਈ ਹੈ । ਐਸ . ਐਮ । ਉ. ਡਾ. ਅਵਤਾਰਜੀਤ ਸਿੰਘ ਗੋਂਦਾਰਾ ਅਨੁਸਾਰ ਦੋਵੇਂ ਮਰੀਜ਼ ਪਿੰਡ ਚੰਦਭਾਨ ਦੇ ਮਾਂ - ਪੁੱਤਰ ਹਨ।