ਚੰਡੀਗੜ੍ਹ 12 ਮਈ ( ਵਿਸ਼ਵ ਵਾਰਤਾ )- ਮੁੱਖ ਸਕੱਤਰ ਕਰਨ ਏ ਸਿੰਘ ਤੇ ਨਜਲਾ ਡਿੱਗਣਾ ਹੋਇਆ ਸ਼ੁਰੂ ਅਕਸਾਇਕ ਅਤੇ ਟੈਕਸੇਸ਼ਨ ਦਾ ਚਾਰਜ ਵਾਪਿਸ ਲਿਆ ।ਪੰਜਾਬ ਦੇ ਵਜ਼ੀਰਾਂ ਅਤੇ ਮੁੱਖ ਸਕੱਤਰ ਕਰਨ ਏ ਸਿੰਘ ਵਿਚਕਾਰ ਹੋਈ ਪਿਛਲੇ ਦਿਨੀਂ ਤਲਖ਼ੀ ਅਤੇ ਵਜ਼ੀਰਾਂ ਦੇ ਮੁੱਖ ਸਕੱਤਰ ਦੇ ਬਾਈ ਕਾਟ ਦੇ ਐਲਾਨ ਕੀਤਾ ਗਿਆ ਹੈ । ਹੁਣ ਇਹ ਚਾਰਜ ਏ ਵੇਨੂ ਪ੍ਰਸਾਦ ਨੂੰ ਦਿੱਤਾ ਗਿਆ ਹੈ ।