ਜਲੰਧਰ 12 ਮਈ ( ਵਿਸ਼ਵ ਵਾਰਤਾ)- ਜਲੰਧਰ ਵਿਚ ਕੋਰੋਨਾ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਮੰਗਲਵਾਰ ਨੂੰ ਸ਼ਹਿਰ ਵਿੱਚ 9 ਕੋਰੋਨਾ ਪਾਜ਼ਿਟਿਵ ਮਰੀਜ਼ ਪਾਏ ਗਏ ਹਨ। ਜਾਣਕਾਰੀ ਅਨੁਸਾਰ ਜਿਨ੍ਹਾਂ 9 ਲੋਕਾਂ ਦੀਆਂ ਰਿਪੋਰਟਾਂ ਸਕਾਰਾਤਮਕ ਆਈਆਂ ਹਨ ਉਨ੍ਹਾਂ ਵਿਚ 3 ਬੱਚੇ ਅਤੇ ਸ਼ਾਮਲ ਹਨ। ਇਨ੍ਹਾਂ ਵਿੱਚੋਂ 8 ਨਿਊ ਗੋਬਿੰਦ ਨਗਰ ਦੇ ਵਸਨੀਕ ਹਨ ਅਤੇ 1 ਰਸਤਾ ਮੁਹੱਲਾ ਦਾ ਵਸਨੀਕ ਹੈ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...





















