ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੁੱਖ ਮੰਤਰੀਆਂ ਨਾਲ 3 ਵਜੇ ਕਰਨਗੇ ਮੀਟਿੰਗ

ਚੰਡੀਗੜ੍ਹ 11 ਮਈ ( ਵਿਸ਼ਵ ਵਾਰਤਾ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀਡੀਉ ਕਾਨਫਰੰਸ ਰਾਹੀਂ ਅਹਿਮ ਮੀਟਿੰਗ ਕਰਨਗੇ । ਅੱਜ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਦੁਪਹਿਰ 3.00 ਵਜੇ ਹੋਣ ਦੀ ਬਜਾਏ 1.00 ਵਜੇ ਹੋਵੇਗੀ ।ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਵਾਲੀ ਮੀਟਿੰਗ ਵਿਚ ਐਕਸਾਈਜ਼ ਨੀਤੀ ਤੇ ਮੋਹਰ ਲੱਗ ਸਕਦੀ ਹੈ ।





















