ਲੁਧਿਆਣਾ (ਵਿਸ਼ਵ ਵਾਰਤਾ ) ਸ਼ਹਿਰ ਵਿੱਚ ਐਤਵਾਰ ਨੂੰ ਦਿਨਦਹਾੜੇ ਦੋ ਬਦਮਾਸ਼ਾਂ ਨੇ ਇੱਕਮਨੀ ਐਕਸਚੇਂਜ ਕਰਨ ਵਾਲੀ ਏਜੰਸੀ ਤੋਂ ਚਾਰ ਲੱਖ ਰੁਪਏ ਲੁੱਟ ਲਏ । ਦੋ ਨਕਾਬਪੋਸ਼ ਬਦਮਾਸ਼ ਵੈਸਟਰਨ ਯੂਨੀਅਨ ਦੀ ਏਜੰਸੀ ਵਿੱਚ ਵੜ ਆਏ ਅਤੇ ਉਸਦੇ ਸੰਚਾਲਕ ਨੂੰ ਪਿਸਤੌਲ ਦਿਖਾਕੇ ਚਾਰ ਲੱਖ ਰੁਪਏ ਲੁੱਟ ਲਏ । ਘਟਨਾ ਸ਼ਹਿਰ ਦੇ ਨੂਰਵਾਲਾ ਰੋਡ ਖੇਤਰ ਦੇ ਆਜ਼ਾਦ ਨਗਰ ਵਿੱਚ ਹੋਈ ।
ਲੁਧਿਆਣਾ ਫੈਕਟਰੀ ‘ਚ ਲੱਗੀ ਭਿਆਨਕ ਅੱਗ
ਲੁਧਿਆਣਾ ਫੈਕਟਰੀ 'ਚ ਲੱਗੀ ਭਿਆਨਕ ਅੱਗ ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)ਲੁਧਿਆਣਾ ਦੇ ਸੈਦਾ ਚੌਕ ਪੁਰਾਣਾ ਬਜ਼ਾਰ ਦੇ ਬ੍ਰਹਮਪੁਰੀ ਸਥਿਤ ਹੌਜ਼ਰੀ ਫੈਕਟਰੀ ਵਿੱਚ...