ਲੁਧਿਆਣਾ (ਵਿਸ਼ਵ ਵਾਰਤਾ ) ਸ਼ਹਿਰ ਵਿੱਚ ਐਤਵਾਰ ਨੂੰ ਦਿਨਦਹਾੜੇ ਦੋ ਬਦਮਾਸ਼ਾਂ ਨੇ ਇੱਕਮਨੀ ਐਕਸਚੇਂਜ ਕਰਨ ਵਾਲੀ ਏਜੰਸੀ ਤੋਂ ਚਾਰ ਲੱਖ ਰੁਪਏ ਲੁੱਟ ਲਏ । ਦੋ ਨਕਾਬਪੋਸ਼ ਬਦਮਾਸ਼ ਵੈਸਟਰਨ ਯੂਨੀਅਨ ਦੀ ਏਜੰਸੀ ਵਿੱਚ ਵੜ ਆਏ ਅਤੇ ਉਸਦੇ ਸੰਚਾਲਕ ਨੂੰ ਪਿਸਤੌਲ ਦਿਖਾਕੇ ਚਾਰ ਲੱਖ ਰੁਪਏ ਲੁੱਟ ਲਏ । ਘਟਨਾ ਸ਼ਹਿਰ ਦੇ ਨੂਰਵਾਲਾ ਰੋਡ ਖੇਤਰ ਦੇ ਆਜ਼ਾਦ ਨਗਰ ਵਿੱਚ ਹੋਈ ।
ਪੰਜਾਬ ਵਿੱਚ ‘ਆਪ’ ਦਾ ਮਿਸ਼ਨ 13-0 ਜਾਰੀ
ਚੰਡੀਗੜ੍ਹ, 28ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਚੋਣ ਪ੍ਰਚਾਰ ਜੋਰਾਂ ਤੇ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਵੱਲੋਂ...