<img class="alignnone size-full wp-image-47555" src="https://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਫਰੀਦਕੋਟ 5 ਮਈ( ਵਿਸ਼ਵ ਵਾਰਤਾ )- ਫਰੀਦਕੋਟ ਚ ਵੀ ਕਰੋਨਾ ਦਾ ਕਹਿਰ ਜਾਰੀ - 26 ਨਵੇਂ ਪਾਜ਼ਿਟਿਵ ਮਰੀਜ਼ ਸਾਹਮਣੇ ਆਏ । ਕੁੱਲ ਗਿਣਤੀ 44 ਹੋ ਚੁੱਕੀ ਹੈ । ਪੰਜ ਸਾਲ ਦੀ ਬੱਚੀ ਸਮੇਤ 22 ਸ਼ਰਧਾਲੂ ਸ਼ਾਮਿਲ ਹਨ।