ਨਵੀਂ ਦਿੱਲੀ, 11 ਨਵੰਬਰ – ਐੱਨ.ਜੀ.ਟੀ ਨੇ ਸ਼ਰਤਾਂ ਨਾਲ ਦਿੱਲੀ ਵਿਚ ਔਡ-ਈਵਨ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ| ਹੁਣ 13 ਤੋਂ 17 ਨਵੰਬਰ ਤੱਕ ਇਹ ਯੋਜਨਾ ਲਾਗੂ ਹੋਵੇਗੀ|
ਐਨ.ਜੀ.ਟੀ ਨੇ ਐਲਾਨ ਕੀਤਾ ਹੈ ਕਿ ਐਂਬੂਲੈਂਸ ਆਦਿ ਨੂੰ ਹੀ ਔਡ-ਈਵਨ ਦੌਰਾਨ ਛੋਟ ਮਿਲੇਗੀ, ਜਦੋਂ ਕਿ ਦੋ ਪਹੀਆ ਵਾਹਨ, ਮਹਿਲਾ ਡਰਾਈਵਰ ਵਾਲੀਆਂ ਗੱਡੀਆਂ, ਵੀ.ਆਈ.ਪੀ, ਬੱਚਿਆਂ ਵਾਲੀ ਕਾਰ ਆਦਿ ਸਾਰਿਆਂ ਨੂੰ ਔਡ-ਈਵਨ ਦੀ ਛੋਟ ਤੋਂ ਬਾਹਰ ਕੀਤਾ ਗਿਆ ਹੈ| ਹੁਣ ਇਨ੍ਹਾਂ ਨੂੰ ਔਡ-ਈਵਨ ਦੌਰਾਨ ਛੋਟ ਨਹੀਂ ਦਿੱਤੀ ਜਾਵੇਗੀ|
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ਅੱਜ ਸ਼ਨੀਵਾਰ...