ਨਵੀਂ ਦਿੱਲੀ, 10 ਨਵੰਬਰ – ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਨੇ ਐਲਾਨ ਕੀਤਾ ਹੈ ਕਿ 6 ਵਸਤੂਆਂ ਨੂੰ 18 ਫੀਸਦੀ ਟੈਸਟ ਸਲੈਬ ਤੋਂ 5 ਫੀਸਦੀ ਟੈਕਸ ਸਲੈਬ ਵਿਚ ਲਿਆਇਆ ਗਿਆ ਹੈ| ਉਨ੍ਹਾਂ ਐਲਾਨ ਕੀਤਾ ਕਿ ਏ.ਸੀ, ਨਾਨ-ਏ.ਸੀ ਰੈਸਟੋਰੈਂਟ ਵਿਚ ਹੁਣ ਕੇਵਲ 5 ਫੀਸਦੀ ਜੀ.ਐਸ.ਟੀ ਲੱਗੇਗਾ| ਇਸ ਤੋਂ ਪਹਿਲਾਂ ਜੀ.ਐਸ.ਟੀ ਦੀ ਇਹ ਦਰ 18 ਫੀਸਦੀ ਸੀ|
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 8 ਵਸਤੂਆਂ 12 ਤੋਂ 5 ਫੀਸਦੀ ਟੈਕਸ ਸਲੈਬ ਵਿਚ ਅਤੇ 13 ਵਸਤੂਆਂ ਨੂੰ 18 ਤੋਂ 12 ਫੀਸਦੀ ਟੈਕਸ ਸਲੈਬ ਵਿਚ ਲਿਆਇਆ ਗਿਆ ਹੈ|
ਰਾਹੁਲ ਗਾਂਧੀ ਦਾ ਸਤਨਾ ਦੌਰਾ ਖ਼ਰਾਬ ਸਿਹਤ ਕਾਰਨ ਰੱਦ
ਚੰਡੀਗੜ੍ਹ 21 ਅਪ੍ਰੈਲ (ਵਿਸ਼ਵ ਵਾਰਤਾ)-ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਅੱਜ ਮੱਧ ਪ੍ਰਦੇਸ਼ ਦਾ ਦੌਰਾ ਰੱਦ ਕਰ ਦਿੱਤਾ...