84 ਦੰਗਿਆਂ ਦੇ ਕੇਸ ਵਿੱਚ ਉਮਰ ਕੈਦ ਦੀ ਸਜਾ ਭੁਗਤ ਰਹੇ ਬਲਵੰਤ ਖੋਖਰ ਨੂੰ ਸੁਪਰੀਮ ਕੋਰਟ ਤੋਂ ਝਟਕਾ – ਪੈਰੋਲ ਦੀ ਅਰਜ਼ੀ ਹੋਈ ਖਾਰਜ਼

351
Advertisement

ਦਿੱਲੀ 30 ਅਪ੍ਰੈਲ( ਵਿਸ਼ਵ ਵਾਰਤਾ) – 1984 ਦੰਗਿਆਂ ਦੇ ਵਿੱਚ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬਲਵੰਤ ਖੋਖਰ ਨੂੰ ਸੁਪਰੀਮ ਕੋਰਟ ਨੇ ਉਸ ਸਮੇਂ ਝਟਕਾ ਦਿੱਤਾ ਜਦੋ ਕਿ ਕੋਰਟ ਨੇ ਉਸ ਵੇਲੇ ਮੰਗੀ ਗਈ 2 ਮਹੀਨੇ ਦੀ ਪੈਰੋਲ ਖਾਰਜ਼ ਕਰ ਦਿੱਤੀ