1984 ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਕੇਸ ਵਿੱਚ ਮੁੱਖ ਗਵਾਹ ਨੂੰ ਵੀ ਹੋਇਆ ਕਰੋਨਾ

361
Advertisement

ਦਿੱਲੀ 30 ਅਪ੍ਰੈਲ( ਵਿਸ਼ਵ ਵਾਰਤਾ)- 1984 ਦੰਗਿਆਂ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੱਜਣ ਕੁਮਾਰ ਦੇ ਕੇਸ ਵਿੱਚ ਰਹੀ ਮੁੱਖ ਗਵਾਹ ਬੀਬੀ ਸ਼ੀਲ ਕੌਰ ਨੂੰ ਵੀ ਕਰੋਨਾ ਹੋ ਜਾਣ ਦੀ ਸੂਚਨਾ ਮਿਲੀ । ਜਾਣਕਾਰੀ ਮੁਤਾਬਕ ਦਿੱਲੀ ਦੀ ਏਮਸ ਹਸਪਤਾਲ਼ ਚ ਭਰਤੀ ਕਰਵਾਇਆ ਗਿਆ ਹੈ