<div><img class="alignnone size-medium wp-image-7074 alignleft" src="http://wishavwarta.in/wp-content/uploads/2017/11/azad-257x300.jpg" alt="" width="257" height="300" /></div> <div>ਸ਼ਿਮਲਾ( ਵਿਸ਼ਵ ਵਾਰਤਾ )— ਭਾਰਤ ਆਜ਼ਾਦੀ ਤੋਂ ਪਹਿਲਾਂ ਵੋਟਰ ਅਤੇ ਚੋਣ ਕਮਿਸ਼ਨ ਦੇ ਬ੍ਰਾਂਡ ਅੰਬੈਸਡਰ 101 ਸਾਲਾਂ ਸ਼ਿਆਮ ਸ਼ਰਣ ਨੇਗੀ ਨੇ ਵੀਰਵਾਰ ਨੂੰ ਵੋਟ ਪਾਇਆ। ਉਨ੍ਹਾਂ ਨੇ ਕਿਨੌਰ ਦੇ ਕਲਪਾ ਸਥਿਤ ਚਿਨੀ ਪੋਲਿੰਗ ਬੂਥ ਨੰਬਰ 51 'ਚ ਵੋਟ ਪਾਇਆ। ਖਾਸ ਗੱਲ ਇਹ ਹੈ ਕਿ ਪ੍ਰਸ਼ਾਸ਼ਨ ਨੇ ਉਨ੍ਹਾਂ ਦੇ ਸਵਾਗਤ ਲਈ ਰੈੱਡ ਕਾਰਪੇਟ ਵਿਛਾਇਆ ਗਿਆ।</div>