ਪਟਿਆਲਾ ‘ਚ ਗਿਣਤੀ ਹੋਈ 55
ਪਟਿਆਲਾ, 24 ਅਪ੍ਰੈਲ : ਪਟਿਆਲਾ ਜਿਲ੍ਹਾਂ ਦੇ ਰਾਜਪੁਰਾ ਸ਼ਹਿਰ ਵਿਚ ਅੱਜ 6 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ ਹੈ।
ਉਹਨਾਂ ਦੱਸਿਆ ਕਿ ਕੁੱਲ 35 ਸੈਂਪਲ ਟੈਸਟ ਵਾਸਤੇ ਭੇਜੇ ਗਏ ਸਨ ਜਿਸ ਵਿਚੋਂ 6 ਦੀ ਰਿਪੋਰਟ ਆਈ ਹੈ ਤੇ ਇਹ ਸਾਰੇ ਕੇਸ ਰਾਜਪੁਰਾ ਨਾਲ ਸਬੰਧਤ ਹਨ ਤੇ ਪਾਜ਼ੀਟਿਵ ਪਾਏ ਗਏ ਹਨ। ਇਸ ਤਰ•ਾਂ ਜਿਥੇ ਰਾਜਪੁਰਾ ਵਿਚ ਕੇਸਾਂ ਦੀ ਗਿਣਤੀ 36 ਹੋ ਗਈ ਹੈ, ਉਥੇ ਹੀ ਪਟਿਆਲਾ ਜ਼ਿਲ•ੇ ਵਿਚ ਕੇਸਾਂ ਦੀ ਗਿਣਤੀ 55 ਹੋ ਗਈ ਹੈ।