
ਰਾਜਪੁਰਾ 17 ਅਪਰੈਲ (ਭੂਸ਼ਨ ਧੀਮਾਨ) ਸ਼ਹਿਰ ਵਿਖੇ ਕੱਲ੍ਹ ਇੱਕ ਕਰੋਨਾ ਕੇਸ ਦੀ ਅਫ਼ਵਾਹ ਫੈਲੀ ਸੀ ਜਿਸ ਕਰਕੇ ਮਾਹੌਲ ਪੂਰਾ ਡਰ ਦਾ ਬਣਿਆ ਹੋਇਆ ਸੀ ! ਅੱਜ ਉਸ ਮਹਿਲਾ ਦੀ ਜਿਹੜੀ ਰਿਪੋਰਟ ਪਾਜਿਟਿਵ ਆ ਗਈ ਹੈ।
ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਘਰ ਵਿੱਚ ਰਹਿਣ
ਰਾਜਪੁਰਾ ਵਿੱਚ ਵੀ ਕੋਰੋਨਾ ਵਾਇਰਸ ਦਾ ਮਰੀਜ਼ ਆਇਆਂ ਪਾਜਿਟਿਵ ਪੁਲਿਸ ਨੇ ਇਲਾਕੇ ਨੂੰ ਕੀਤਾ ਸੀਲ।






















