
ਹਨੀ ਮਾਨਸ਼ਾਹੀਆ ਨੇ ਡੀਸੀ ਨੂੰ ਸੌਂਪਿਆ 31 ਹਜ਼ਾਰ ਦਾ ਚੈੱਕ
ਮਾਨਸਾ 16 ਅਪ੍ਰੈਲ ( ਵਿਸ਼ਵ ਵਾਰਤਾ)-ਮਾਨਸਾ ਕਲੱਬ ਮਾਨਸਾ ਨੇ ਅੱਜ ਪਹਿਲ ਕਰਦਿਆਂ ਡੀਸੀ ਮਾਨਸਾ ਕੋਵਿਡ -19 ਰਲੀਫ ਫੰਡ ਲਈ 31 ਹਜਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ।
ਇਸ ਰਾਸ਼ੀ ਦੇ ਚੈਕ ਨੂੰ ਕਲੱਬ ਦੇ ਪ੍ਰਧਾਨ ਸ੍ਰ ਗੁਰਦੀਸ ਸਿੰਘ ਹਨੀ ਮਾਨਸ਼ਾਹੀਆ ਨੇ ਸਮੁੱਚੇ ਕਲੱਬ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਹਿਲ ਨੂੰ ਅੱਜ ਸੋਂਪਿਆ ਗਿਆ।





















