ਅੰਮ੍ਰਿਤਸਰ 2 ਅਪ੍ਰੈਲ (ਵਿਸ਼ਵ ਵਾਰਤਾ)- ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਹੋਇਆ ਦੇਹਾਂਤ।ਕੋਰੋਨਾ ਵਾਇਰਸ ਤੋਂ ਸ਼ਨ ਪੀੜਿਤ।ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ ਸਨ ਦਾਖਿਲ।ਸਵੇਰੇ 4.30 ਵਜੇ ਲਿਆ ਆਖ਼ਿਰੀ ਸਾਹਖਾਲਸਾ ਦੇ 5 ਪਰਿਵਾਰਿਕ ਮੈਂਬਰ ਅਤੇ 2 ਰਾਗੀ ਜਥੇ ਦੇ ਸਾਥੀ ਵੀ ਦਾਖਿਲ ਹਨ ਆਈਸੋਲੇਸ਼ਨ ਵਾਰਡ ਚ
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏
ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) 💫💫ਸਾਡੀ ਜ਼ਿੰਦਗੀ ਵਿੱਚ ਸੁਧਾਰ ਉਦੋਂ ਹੀ ਆਉਂਦਾ ਹੈ ਜਦੋਂ ਅਸੀਂ ਜੋਖਮ ਉਠਾਉਂਦੇ ਹਾਂ। ਸਭ...





















