
ਚੰਡੀਗੜ੍ਹ, 4 ਨਵੰਬਰ – ਹਰਿਆਣਾ ਦੇ ਹਿਸਾਰ ਵਿਖੇ ਧੁੰਦ ਕਾਰਨ ਵਾਪਰੇ ਵੱਡੇ ਸੜਕੀ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ| ਮਰਨ ਵਾਲਿਆਂ ਵਿਚ 2 ਅਧਿਆਪਕਾਂ ਵੀ ਸ਼ਾਮਿਲ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਕੂਲੀ ਬੱਸ ਅਤੇ ਇਕ ਹੋਰ ਵਾਹਨ ਦੀ ਸਿੱਧੀ ਟੱਕਰ ਹੋ ਗਈ|
ਸਕੂਲੀ ਬੱਸ ਵਿਚ ਬੱਚੇ ਨਹੀਂ ਸਨ ਅਤੇ ਕੇਵਲ 2 ਅਧਿਆਪਕਾਂ ਹੀ ਸਨ, ਜਿਨ੍ਹਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ|
ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ
ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ ਚੰਡੀਗੜ੍ਹ, 27 ਜੂਨ 2026 (ਵਿਸ਼ਵ ਵਾਰਤਾ): ਜੂਨ ਦਾ ਮਹੀਨਾ ਖਤਮ...





















