<img class="alignnone size-full wp-image-7474" src="http://wishavwarta.in/wp-content/uploads/2017/11/modi-trump.jpg" alt="" width="960" height="540" /> ਅਹਿਮਦਾਬਾਦ, 24 ਫਰਵਰੀ (ਵਿਸ਼ਵ ਵਾਰਤਾ) ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਆਪਣੇ ਦੋ ਦਿਨੀਂ ਭਾਰਤ ਦੌਰੇ ਲਈ ਅਹਿੰਮਦਾਬਾਦ ਪਹੁੰਚ ਗਏ ਹਨ। ਟਰੰਪ ਦਾ ਅਹਿਮਦਾਬਾਦ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਗਤ ਕੀਤਾ।