ਇਟਲੀ ਚ ਵੀ ਕਰੋਨਾਵਾਇਰਸ ਦਾ ਕਹਿਰ, ਹੋਇਆ 2 ਮੌਤਾਂ

505
Advertisement

ਇਟਲੀ (ਰੋਮ) 23 ਫਰਵਰੀ (ਵਿਸ਼ਵ ਵਾਰਤਾ)  ‘- ਇਟਲੀ ਚ  ਕੋਰੋਨਾਵਾਇਰਸ  ਦੀ ਗਿਣਤੀ 79 ‘ਤੇ ਪਹੁੰਚ ਗਈ ਹੈ, ਜਿਸ ‘ਚ ਦੋ ਮੌਤਾਂ ਹੋ ਗਿਆ ਹਨ।
ਇਟਲੀ ‘ਚ ਤਕਰੀਬਨ 50,000 ਲੋਕਾਂ ਨੂੰ ਅਗਲੀ ਸੂਚਨਾ ਤੱਕ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਂਬਾਰਡੀ ਅਤੇ ਵੇਨੇਟੋ ‘ਚ ਸਥਾਨਕ ਅਧਿਕਾਰੀਆਂ ਨੇ ਸਕੂਲ, ਕਾਰੋਬਾਰ, ਰੈਸਟੋਰੈਂਟ ਬੰਦ ਕਰ ਦਿੱਤੇ ਹਨ । ਕਾਰੋਬਾਰ ਬੰਦ ਹੋਣ ਕਰਕੇ ਕਾਫ਼ੀ ਲੋਕਾਂ ਦੀ ਦਿਹਾੜੀ ਟੁੱਟ ਸਕਦੀ ਹੈ।