ਚੰਡੀਗੜ੍ਹ, 22 ਫਰਵਰੀ – ਚੰਡੀਗੜ ਵਿਚ ਪੀਜੀ ਨੂੰ ਅੱਗ ਲੱਗਣ ਦੀ ਘਟਨਾ ਵਿਚ 3 ਲੜਕੀਆਂ ਦੀ ਮੌਤ ਹੋ ਗਈ। ਇਹ ਘਟਨਾ ਸੈਕਟਰ 32 ਵਿਖੇ ਵਾਪਰੀ। ਇਸ ਦੌਰਾਨ ਇਕ ਲੜਕੀ ਅੱਗ ਲੱਗਣ ਕਾਰਨ ਪੀਜੀ ਤੋਂ ਤੋਂ ਹੇਠਾਂ ਕੁੱਦ ਗਈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ।
ਇਸ ਦੌਰਾਨ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ, ਇਸ ਦੌਰਾਨ ਅੱਗ ਨਾਲ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ।